Home / ਆਮ ਗਿਆਨ / ਤੁਹਾਡਾ ਕੰਪਿਊਟਰ ਆੱਨ ਹੁੰਦਿਆਂ ਹੀ ਲਵੇਗਾ ਤੁਹਾਡਾ ਨਾਮ ਤੇ ਕਰੇਗਾ ਸਵਾਗਤ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਤੁਹਾਡਾ ਕੰਪਿਊਟਰ ਆੱਨ ਹੁੰਦਿਆਂ ਹੀ ਲਵੇਗਾ ਤੁਹਾਡਾ ਨਾਮ ਤੇ ਕਰੇਗਾ ਸਵਾਗਤ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਬਦਲਦੀਆਂ ਚੀਜ਼ਾਂ ਦੇ ਨਾਲ-ਨਾਲ ਜਮਾਨਾਂ ਵੀ ਬਦਲ ਰਿਹਾ ਹੈ ਤੇ ਅੱਜ-ਕੱਲ ਹਰ ਇੱਕ ਚੀਜ ਦਿਨੋਂ-ਦਿਨ ਹਾਈਟੈਕ ਹੁੰਦੀ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਨਵੀਂਆਂ ਤੋਂ ਨਵੀਆਂ ਸਹੂਲਤਾਂ ਪ੍ਰਦਾਨ ਹੁੰਦੀਆਂ ਹਨ ਤੇ ਜੇਕਰ ਕੰਪਿਊਟਰੀ ਦੁਨੀਆਂ ਦੀ ਗੱਲ ਕੀਤੀ ਜਾਵੇ ਤਾਂ ਕੰਪਿਊਟਰ ਵੀ ਇੱਕ ਮਸ਼ੀਨ ਦੀ ਤਰਾਂ ਕੰਮ ਕਰਦਾ ਹੈ ਜਿਸਨੂੰ ਜੋ ਵੀ ਸਵਾਲ ਪੁੱਛੋ ਤੇ ਸਿਰਫ 2 ਸੈਕਿੰਡ ਦੇ ਅੰਦਰ ਹੀ ਤੁਹਾਡੇ ਸਵਾਲ ਦਾ ਜਵਾਬ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿੰਦਾ ਹੈ ਤੇ ਅੱਜ-ਤੱਕ ਕੰਪਿਊਟਰ ਦੀ ਸਮੁੰਦਰੀ ਦੁਨੀਆਂ ਵਿਚ ਕਦੇ ਕੋਈ ਪੂਰਾ ਨਹੀਂ ਹੋ ਸਕਿਆ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿਚ ਕੋਈ ਪੂਰਾ ਹੋ ਸਕੇਗਾ |

ਅੱਜ ਅਸੀਂ ਤੁਹਾਨੂੰ ਕੰਪਿਊਟਰ ਦੀ ਇੱਕ ਅਜਿਹੀ ਟ੍ਰਿਕ ਦੇ ਬਾਰੇ ਦੱਸਣ ਜਾ ਰਹੇ ਹਨ ਜਿਸਨੂੰ ਦੇਖ ਕੇ ਤੁਹਾਨੂੰ ਥੋੜੀ ਹੈਰਾਨੀ ਵੀ ਮਹਿਸੂਸ ਹੋਵੇਗੀ |ਜੇਕਰ ਤੁਹਾਡਾ ਕੰਪਿਊਟਰ ਆੱਨ (ਚਾਲੂ) ਹੁੰਦਿਆਂ ਹੀ ਤੁਹਾਡਾ ਨਾਲ ਬੋਲੇ ਅਤੇ ਤੁਹਾਡਾ ਕੰਪਿਊਟਰ ਚਲਾਉਣ ਤੇ ਸਵਾਗਤ ਕਰੇ ਤਾਂ ਤੁਹਾਨੂੰ ਉਸ ਨਾਲ ਬਹੁਤ ਖੁਸ਼ੀ ਹੋਵੇਗੀ ਕਿ ਤੁਹਾਡਾ ਕੰਪਿਊਟਰ ਤੁਹਾਡਾ ਸਵਾਗਤ ਕਰ ਰਿਹਾ ਹੈ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਆਸਾਨ ਟ੍ਰਿਕ ਦੇ ਬਾਰੇ ਬਿਲਕੁਲ ਆਸਾਨ ਤਰੀਕੇ ਨਾਲ ਦੱਸਾਂਗੇ ਜਿਸ ਨਾਲ ਤੁਸੀਂ ਵੀ ਆਪਣੇ ਕੰਪਿਊਟਰ ਦੇ ਵਿਚ ਇਸ ਟ੍ਰਿਕ ਦਾ ਇਸਤੇਮਾਲ ਕਰਕੇ ਆਪਣੇ ਕੰਪਿਊਟਰ ਤੋਂ ਆਪਣਾ ਸਵਾਗਤ ਕਰਵਾ ਸਕਦੇ ਹੋ,

ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਤੁਸੀਂ ਨੀਚੇ ਦਿੱਤੀ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਬਿਨਾਂ ਅੱਗੇ ਕੀਤੇ ਦੇਖੋ ਤਾਂ ਤੁਸੀਂ ਜਰੂਰ ਆਪਣੇ ਕੰਪਿਊਟਰ ਵਿਚ ਇਸ ਟ੍ਰਿਕ ਦਾ ਇਸਤੇਮਾਲ ਕਰ ਸਕੋਂਗੇ |ਇਸ ਟ੍ਰਿਕ ਦੀ ਖਾਸੀਅਤ ਇਹ ਹੈ ਕਿ ਇਹ ਟ੍ਰਿਕ ਨੂੰ ਇਸਤੇਮਾਲ ਕਰਨਾ ਇੰਨਾਂ ਸੌਖਾ ਹੈ ਕਿ ਇਸਨੂੰ ਬੱਚਾ ਵੀ ਚਲਾ ਸਕਦਾ ਹੈ ਤੇ ਤੁਹਾਡਾ ਕੰਪਿਊਟਰ ਤੁਹਾਡਾ ਨਾਮ ਲੈ ਕੇ ਤੁਹਾਡਾ ਸਵਾਗਤ ਕਰੇਗਾ |ਜੀ ਹਾਂ ਜੇਕਰ ਤੁਸੀਂ ਇਸ ਟ੍ਰਿਕ ਨੂੰ ਇਸਤੇਮਾਲ ਕਰ ਲਿਆ ਤਾਂ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਸ ਟ੍ਰਿਕ ਦੇ ਬਾਰੇ ਜਰੂਰ ਦੱਸੋਗੇ |ਆਓ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਆਪਣੇ ਕੰਪਿਊਟਰ ਤੋਂ ਆਪਣਾ ਸਵਾਗਤ ਕਰਵਾਓ |

Leave a Reply

Your email address will not be published. Required fields are marked *