Home / ਰੋਚਕ ਗੱਲਾਂ / ਜਾਣੋ ‘ਐਮਾਜਾਨ’ ਕੰਪਨੀ ਦੇ ਮਾਲਿਕ ਦਾ ਗਰੀਬੀ ਚੋਂ ਨਿਕਲ ਕੇ ਦੁਨੀਆਂ ਦੇ ਸਭ ਤੋਂ ਅਮੀਰ ਵਿਆਮਤੀ ਬਣਨ ਦਾ ਸਫ਼ਰ,ਦੇਖੋ ਵੀਡੀਓ

ਜਾਣੋ ‘ਐਮਾਜਾਨ’ ਕੰਪਨੀ ਦੇ ਮਾਲਿਕ ਦਾ ਗਰੀਬੀ ਚੋਂ ਨਿਕਲ ਕੇ ਦੁਨੀਆਂ ਦੇ ਸਭ ਤੋਂ ਅਮੀਰ ਵਿਆਮਤੀ ਬਣਨ ਦਾ ਸਫ਼ਰ,ਦੇਖੋ ਵੀਡੀਓ

ਕਹਿੰਦੇ ਹਨ ਕਿ ਜੇਕਰ ਅਸੀਂ ਜਿੰਦਗੀ ਵਿਚ ਹਾਰ ਨਹੀਂ ਮੰਨਦੇ ਤਾਂ ਇੱਕ ਨਾ ਇੱਕ ਦਿਨ ਸਾਨੂੰ ਸਫਲਤਾ ਜਰੂਰ ਹਾਸਿਲ ਹੁੰਦੀ ਹੈ ਤੇ ਪ੍ਰਮਾਤਮਾਂ ਵੀ ਸਾਡੀ ਸਫਲਤਾ ਵਿਚ ਸਾਡਾ ਸਾਥ ਦਿੰਦਾ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਨ ਦੁਨੀਆਂ ਦੇ ਸਭ ਤੋਂ ਆਮਿਰ ਵਿਅਕਤੀ ਯਾਨਿ ਕਿ “ਐਮਾਜਾਨ” ਕੰਪਨੀ ਦੇ ਮਾਲਿਕ ਜੇਫ਼ ਬੇਜੋਸ ਦੀ ਜਿਸਨੇ ਦੁਨੀਆਂ ਦੀ ਸਭ ਤੋਂ ਵੱਡੀ ਤੇ ਅਨੋਖੀ ਈ-ਕਾਮਰਸ ਕੰਪਨੀ ਖੜ੍ਹੀ ਕਰ ਦਿੱਤੀ ਤੇ ਅੱਜ ਦੇ ਦੌਰ ਵਿਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ‘ਐਮਾਜਾਨ ਕੰਪਨੀ ਦੇ ਨਾਮ ਤੋਂ ਅਣਜਾਨ ਹੋਵੇ ਤੇ ਜੇਫ਼ ਬੇਜੋਸ ਨੇ ਇਸ ਕੰਪਨੀ ਨੂੰ ਲਾਂਚ ਕਰਕੇ ਦੁਨੀਆਂ ਦੇ ਸਭ ਤੋਂ ਆਮਿਰ ਵਿਅਕਤੀ ਬਿੱਲ ਗੇਟਸ ਨੂੰ ਵੀ ਪਿੱਛੇ ਛੱਡ ਦਿੱਤਾ |

ਦੱਸਿਆ ਜਾ ਰਿਹਾ ਹੈ ਕਿ ਐਮਾਜਾਨ ਕੰਪਨੀ ਸਾਰੀਆਂ ਈ-ਕਾਮਰਸ ਕੰਪਨੀਆਂ ਤੋਂ ਅੱਗੇ ਹੈ ਤੇ ਇਸਦੇ ਮਾਲਿਕ ਜੇਫ਼ ਬੇਜੋਸ ਜਿੰਨਾਂ ਦਾ ਨਾਮ ਦੁਨੀਆਂ ਦੇ ਸਭ ਤੋਂ ਆਮਿਰ ਵਿਅਕਤੀਆਂ ਦੀ ਲਿਸਟ ਵਿਚੋਂ ਪਹਿਲੇ ਨੰਬਰ ਤੇ ਆਉਂਦਾ ਹੈ ਤੇ ਇਸ ਕੰਪਨੀ ਨੇ ਪੂਰੀ ਦੁਨੀਆਂ ਦੇ ਲੋਕਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ |ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਐਮਾਜਾਨ ਦੇ ਮਾਲਿਕ ਦੀ ਕਹਾਣੀ ਜਿਸਦਾ ਜਨਮ 1964 ਨੂੰ ਅਮਰੀਕਾ ਦੇ ਨਿਊ ਮੈਕਸੀਕੋ ਵਿਚ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਜੇਫ਼ ਬੇਜੋਸ ਦੀ ਮਾਂ ਨੇ 17 ਦੀ ਨਬਾਲਿਗ ਉਮਰ ਦੇ ਵਿਚ ਜੇਫ਼ ਨੂੰ ਜਨਮ ਦਿੱਤਾ ਤੇ ਜਦੋਂ ਜੇਫ਼ 3 ਸਾਲ ਦਾ ਹੋਇਆ ਤਾਂ ਉਸਦੇ ਪਿਤਾ ਉਸਦੀ ਮਾਂ ਅਤੇ ਜੇਫ਼ ਦੋਨਾਂ ਨੂੰ ਬੇਸਹਾਰਾ ਛੱਡ ਕੇ ਚਲੇ ਗਏ ਤੇ

ਕੁੱਝ ਸਮੇਂ ਬਾਅਦ ਉਸਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਤੇ ਜੇਫ਼ ਆਪਣੀ ਸੌਤੇਲੇ ਬਾਪ ਦੀ ਦੇਖ-ਰੇਖ ਦੇ ਵਿਚ ਵੱਡਾ ਹੋਇਆ ਤੇ ਫਿਰ ਹੌਲੀ -ਹੌਲੀ ਕਰਕੇ ਉਸਦੀ ਜਿੰਦਗੀ ਦਾ ਸਫ਼ਰ ਚਲਦਾ ਰਿਹਾ ਹੈ ਤੇ ਉਹ ਛੋਟੀ ਉਮਰ ਦੇ ਵਿਚ ਹੀ ਕੁੱਝ ਅਜਿਹੇ ਯੰਤਰ ਬਣਾ ਦਿੰਦਾ ਜਿੰਨਾਂ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਸਨ ਤੇ ਇਸ ਵੀਡੀਓ ਵਿਚ ਤੁਸੀਂ ਜੇਫ਼ ਬੇਜੋਸ ਦੀ ਐਮਾਜਾਨ ਕੰਪਨੀ ਖੜ੍ਹੀ ਕਰਨ ਦੇ ਪਿੱਛੇ ਦਾ ਅਸਲ ਰਾਜ ਤੇ ਕਾਰਨ ਆਸਾਨੀ ਨਾਲ ਦੇਖ ਸਕਦੇ ਹੋ ਤੇ ਜੇਫ਼ ਦੀ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿੰਦਗੀ ਦੇ ਵਿਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ,ਬਲਕਿ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹਿਦਾ ਹੈ ਤੇ ਚੰਗੇ ਕੰਮ ਵਿਚ ਪ੍ਰਮਾਤਮਾਂ ਵੀ ਸਾਡਾ ਸਾਥ ਦਿੰਦਾ ਹੈ |

Leave a Reply

Your email address will not be published. Required fields are marked *