Home / ਰੋਚਕ ਗੱਲਾਂ / ਦੁਨੀਆਂ ਦਾ ਸਭ ਤੋਂ ਮਹਿੰਗਾ ਸਾਬਣ ਹੈ ਇਹ ਜਿਸਦੀ ਕੀਮਤ ਹੈ ਇੰਨੇਂ ਹਜ਼ਾਰ ਰੁਪਏ

ਦੁਨੀਆਂ ਦਾ ਸਭ ਤੋਂ ਮਹਿੰਗਾ ਸਾਬਣ ਹੈ ਇਹ ਜਿਸਦੀ ਕੀਮਤ ਹੈ ਇੰਨੇਂ ਹਜ਼ਾਰ ਰੁਪਏ

ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ, ਅੱਜ-ਕੱਲ ਪੂਰੀ ਦੁਨੀਆਂ ਵਿਚ ਜਿਸ ਤਰਾਂ ਨਾਲ ਮਹਿੰਗਾਈ ਵਧਦੀ ਜਾ ਰਹੀ ਹੈ, ਅਜਿਹੀ ਸਥਿਤੀ ਵਿਚ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਰ ਚੀਜ ਬਜਟ ਤੋਂ ਬਾਹਰ ਹੋ ਜਾਵੇਗੀ |ਤੁਸੀਂ ਸਭ LPG,ਪੈਟਰੋਲ ਅਤੇ ਡੀਜਲ ਆਦਿ ਦੇ ਵਧਦੇ ਰੇਟਾਂ ਨੂੰ ਲੈ ਕੇ ਦੰਦਾਂ ਨੀਚੇ ਜੀਭ ਦਬਾ ਲਵੋਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਾਬਣ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸਦੀ ਕੀਮਤ ਆਸ-ਮਾਨ ਨੂੰ ਛੂਹ ਰਹੀ ਹੈ |ਇਸ ਤਰਾਂ ਦੇ ਸਾਬਣ ਦੇ ਬਾਰੇ ਹੁਣ ਤੱਕ ਤੁਸੀਂ ਨਹੀਂ ਸੁਣਿਆਂ ਹੋਵੇਗਾ |ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਆਖ਼ਿਰ ਇਸ ਸਾਬਣ ਵਿਚ ਅਜਿਹੀ ਕਿਹੜੀ ਖਾਸੀਅਤ ਹੈ |ਇਹ ਸਾਬਣ ਦੁਨੀਆਂ ਦਾ ਸਭ ਤੋਂ ਮਹਿੰਗਾ ਸਾਬਣ ਹੈ, ਜਿਸਦੀ ਕੀਮਤ ਦੇ ਬਾਰੇ ਤੁਸੀਂ ਅੰਦਾਜਾ ਵੀ ਲਗਾ ਨਹੀਂ ਸਕਦੇ |ਜੀ ਹਾਂ ਤੁਸੀਂ ਜਿਆਦਾ ਤੋਂ ਜਿਆਦਾ ਅੰਦਾਜਾ ਹਜ਼ਾਰ ਰੁਪਏ ਤੱਕ ਲਗਾ ਸਕਦੇ ਹੋ, ਪਰ ਇਸਦੀ ਸਚਾਈ ਤਾਂ ਕੁੱਝ ਹੋਰ ਹੀ ਹੈ |ਹੁਣ ਤੁਹਾਡੇ ਦਿਮਾਗ ਵਿਚ ਇਹ ਵੀ ਸਵਾਲ ਆ ਰਿਹਾ ਹੋਵੇਗਾ ਕਿ ਸਾਬਣ ਜਿਆਦਾ ਤੋਂ ਜਿਆਦਾ 100 ਰੁਪਏ ਤੱਕ ਹੀ ਆ ਜਾਂਦਾ ਹੈ, ਉਹ ਵੀ ਮਹਿੰਗੇ ਵਾਲਾ ਤਾਂ ਆਖ਼ਿਰ ਇਸ ਸਾਬਣ ਦੀ ਕੀਮਤ ਕਿੰਨੀਂ ਹੋਵੇਗੀ |

ਦਰਾਸਲ ਇਹ ਸਾਬਣ ਭਾਰਤ ਵਿਚ ਨਹੀਂ ਪਾਇਆ ਜਾਂਦਾ, ਬਲਕਿ ਇਹ ਸਾਬਣ ਵਿਦੇਸ਼ੀ ਹੈ, ਪਰ ਇਹ ਇਹਨਾਂ ਦਿਨਾਂ ਵਿਚ ਆਪਣੀਆਂ ਕੀਮਤਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹੈ |ਹੁਣ ਜੇਕਰ ਤੁਸੀਂ ਆਪਣੇ ਦਿਮਾਗ ਦਾ ਕਾਫੀ ਜੋਰ ਲਗਾ ਦਿੱਤਾ ਹੈ ਤਾਂ ਤੁਸੀਂ ਇੱਕ ਫਾੱਰੇਨ ਟ੍ਰਿਪ ਹੋ ਕੇ ਆ ਜਾਣਦੇ |ਘਬਰਾਓ ਨਾ, ਕਿਉਂਕਿ ਜਿੰਨੀਂ ਹੋਸ਼ ਉਡਾ ਦੇਣ ਵਾਲੀ ਇਸਦੀ ਕੀਮਤ ਹੈ, ਉਸ ਤੋਂ ਵੀ ਕਿਤੇ ਜਿਆਦਾ ਇਸਦੀ ਖਾਸੀਅਤ ਹੈ |ਜੀ ਹਾਂ ਇਸਦੀ ਖਾਸੀਅਤ ਜਾ ਕੇ ਤੁਸੀਂ ਵੀ ਕਹੋਂਗੇ ਕਿ ਵਾਕੇ ਹੀ ਇਹ ਸਾਬਣ ਦੀ ਕੀਮਤ ਜਿਆਦਾ ਨਹੀਂ ਹੈ |ਹੁਣ ਤੁਹਾਡੇ ਮਨ ਵਿਚ ਸਵਾਲ ਇਹ ਵੀ ਆ ਰਿਹਾ ਹੋਵੇਗਾ ਕਿ ਇੰਨਾਂ ਮਹਿੰਗਾ ਸਾਬਣ ਕੌਣ ਖਰੀਦਦਾ ਹੋਵੇਗਾ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੁਨੀਆਂ ਵਿਚ ਬਹੁਤ ਅਮੀਰ ਇਨਸਾਨ ਹਨ ਜੋ ਇਸ ਸਾਬਣ ਦਾ ਇਸਤੇਮਾਲ ਕਰਦੇ ਹਨ |ਕੀਮਤ ਜਾਣਨ ਤੋਂ ਬਾਅਦ ਤੁਸੀਂ ਇਸਦੀ ਖਾਸੀਅਤ ਜਾਨਣ ਦੇ ਲਈ ਪੂਰੀ ਤਰਾਂ ਨਾਲ ਬੇਤਾਬ ਹੋ ਰਹੇ ਹੋਵੋਂਗੇ |ਜੀ ਹਾਂ, ਇਸ ਸਾਬਣ ਵਿਚ ਹੀਰੇ ਅਤੇ ਗੋਲਡ ਦਾ ਪਾਊਡਰ ਮਿਕਸ ਹੈ |

ਇਸਦੇ ਨਾਲ ਹੀ ਹਨੀ ਅਤੇ ਆੱਲਿਵ ਆੱਯਲ ਵੀ ਇਸਤੇਮਾਲ ਕੀਤਾ ਗਿਆ ਹੈ |ਇਹਨਾਂ ਅਨੇਕਾਂ ਗੁਣਾਂ ਦੀ ਵਜ੍ਹਾ ਨਾਲ ਇਹ ਸਾਬਣ ਕਾਫੀ ਲੋਕਪ੍ਰਿਅ ਹੈ |ਦੱਸ ਦਿੰਦੇ ਹਾਂ ਕਿ ਇਸਨੂੰ ਲਗਾਉਣ ਨਾਲ ਸਰੀਰ ਕਾਫੀ ਤਿਲਕਣਾ ਹੋ ਜਾਂਦਾ ਹੈ ਅਤੇ ਇਸਨੂੰ ਦੁਨੀਆਂ ਦੇ ਅਨੇਕਾਂ ਅਮੀਰ ਯਾਨਿ ਕਰੋੜਪਤੀ ਲੋਕ ਇਸਤੇਮਾਲ ਕਰਦੇ ਹਨ |ਦੱਸ ਦਿੰਦੇ ਹਾਂ ਕਿ ਇਸ ਸਾਬਣ ਨੂੰ ਲੇਬਨਾਨ ਨਾਮਕ ਇੱਕ ਫੈਮਿਲੀ ਨੇ ਬਣਾਇਆ ਹੈ |ਇਹ ਪਰਿਵਾਰ ਕਰੀਬ 100 ਸਾਲ ਤੋਂ ਸਾਬਣ ਬਣਾ ਰਿਹਾ ਹੈ |ਇਸਦੇ ਨਾਲ ਹੀ ਇਸ ਪਰਿਵਾਰ ਦਾ ਦਾਅਵਾ ਹੈ ਕਿ ਇਸ ਤਰਾਂ ਦਾ ਸਾਬਣ ਇਸ ਦੁਨੀਆਂ ਵਿਚ ਕੋਈ ਵੀ ਨਹੀਂ ਬਣਾ ਸਕਦਾ ਅਤੇ ਇਸਨੂੰ ਖਰੀਦਣ ਵਾਲੇ ਬਹੁਤ ਸਾਰੇ ਲੋਕ ਹਨ ਜੋ ਕਿ ਸਪੈਸ਼ਲ ਆਰਡਰ ਦਿੰਦੇ ਹਨ |ਹਾਲਾਂਕਿ ਹੁਣ ਤੱਕ ਇਹ ਰਾਜ ਬਣਿਆਂ ਹੋਇਆ ਹੈ ਕਿ ਆਖ਼ਿਰ ਇਸ ਸਾਬਣ ਵਿਚ ਅਜਿਹਾ ਕੀ ਮਿਲਿਆ ਜਾਂਦਾ ਹੈ ਕਿ ਇਸਨੂੰ ਦੁਨੀਆਂ ਵਿਚ ਕੋਈ ਹੋਰ ਨਹੀਂ ਬਣਾ ਸਕਦਾ ਅਤੇ ਇਹ ਇੰਨਾਂ ਮਹਿੰਗਾ ਕਿਉਂ ਹੈ |

Leave a Reply

Your email address will not be published. Required fields are marked *