Home / ਆਮ ਗਿਆਨ / ਖਿਡਾਰੀ ਹੋਣ ਦੇ ਨਾਲ ਸਰਕਾਰੀ ਅਫ਼ਸਰ ਵੀ ਹਨ ਇਹ ਮਸ਼ਹੂਰ ਕ੍ਰਿਕਟਰ,ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਖਿਡਾਰੀ ਹੋਣ ਦੇ ਨਾਲ ਸਰਕਾਰੀ ਅਫ਼ਸਰ ਵੀ ਹਨ ਇਹ ਮਸ਼ਹੂਰ ਕ੍ਰਿਕਟਰ,ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਸਰਕਾਰੀ ਨੌਕਰੀ ਪਾਉਣ ਦਾ,ਪਰ ਕਿਸੇ-ਕਿਸੇ ਦਾ ਹੀ ਇਹ ਸੁਪਨਾ ਪੂਰਾ ਹੋ ਪਾਉਂਦਾ ਹੈ |ਸਰਕਾਰੀ ਨੌਕਰੀ ਵਿਚ ਜਿੰਨਾਂ ਆਰਾਮ ਮਿਲਦਾ ਹੈ ਉਹਨਾਂ ਆਰਾਮ ਪ੍ਰਾਇਵੇਟ ਨੌਕਰੀ ਵਿਚ ਨਹੀਂ ਮਿਲ ਪਾਉਂਦਾ |ਪ੍ਰਾਇਵੇਟ ਦੇ ਮੁਕਾਬਲੇ ਸਰਕਾਰੀ ਨੌਕਰੀ ਵਿਚ ਤਨਖਾਹ ਵੀ ਜਿਆਦਾ ਮਿਲਦੀ ਹੈ,ਇਸ ਲਈ ਜਿਆਦਾਤਰ ਵਿਅਕਤੀ ਸਰਕਾਰੀ ਨੌਕਰੀ ਦੇ ਵੱਲ ਹੀ ਭੱਜਦੇ ਹਨ |ਘਰਵਾਲਿਆਂ ਦਾ ਵੀ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੇਟਾ ਜਾਂ ਬੇਟੀ ਸਰਕਾਰੀ ਨੌਕਰੀ ਕਰੇ,ਪਰ ਸਰਕਾਰੀ ਨੌਕਰੀ ਮਿਲਣਾ ਇੰਨਾਂ ਆਸਾਨ ਨਹੀਂ ਹੈ,ਇਸਨੂੰ ਪਾਉਣ ਦੇ ਲਈ ਵਿਅਕਤੀ ਨੂੰ ਤਰਾਂ-ਤਰਾਂ ਦੇ ਔਖੇ-ਸੌਖੇ ਪੇਪਰਾਂ ਵਿਚੋਂ ਗੁਜਰਨਾ ਪੈਂਦਾ ਹੈ |ਤੁਸੀਂ ਦੇਖਿਆ ਹੋਵੇਗਾ ਵਿਆਹ ਹੋਣ ਤੇ ਵੀ ਘਰ ਵਾਲਿਆਂ ਦੀ ਇਹ ਡਿਮਾਂਡ ਹੁੰਦੀ ਹੈ ਕਿ ਲੜਕਾ/ਲੜਕੀ ਸਰਕਾਰੀ ਨੌਕਰੀ ਵਿਚ ਹੋਣਾ ਚਾਹੀਦਾ ਹੈ,ਪਰ ਜਰਾ ਸੋਚੇ ਉਹਨਾਂ ਮਾਂ-ਬਾਪ ਦਾ ਸੀਨਾ ਕਿਸ ਤਰਾਂ ਮਾਣ ਦੇ ਨਾਲ ਚੌੜਾ ਹੁੰਦਾ ਹੋਵੇਗਾ ਜਿੰਨਾਂ ਦੇ ਪੁੱਤਰ ਮਸ਼ਹੂਰ ਕ੍ਰਿਕਟਰ ਹੋਣ ਦੇ ਨਾਲ-ਨਾਲ ਸਰਕਾਰੀ ਨੌਕਰੀ ਵੀ ਕਰਦੇ ਹਨ |ਜੀ ਹਾਂ,ਭਾਰਤੀ ਕ੍ਰਿਕਟਰ ਟੀਮ ਵਿਚ ਕੁੱਝ ਕ੍ਰਿਕਟਰ ਅਜਿਹੇ ਵੀ ਹਨ ਜੋ ਖਿਡਾਰੀ ਹੋਣ ਦੇ ਨਾਲ-ਨਾਲ ਇੱਕ ਸਰਕਾਰੀ ਅਫਸਰ ਵੀ ਹਨ |

ਹਰਭਜਨ ਸਿੰਘ – ਹਰਭਜਨ ਸਿੰਘ ਭਾਰਤੀ ਕ੍ਰਿਕਟਰ ਟੀਮ ਦੇ ਇੱਕ ਮਸ਼ਹੂਰ ਖਿਡਾਰੀ ਹਨ |ਉਹ ਇੱਕ ਸ਼ਾਨਦਾਰ ਸਪਿਨਰ ਗੇੰਦਬਾਜ ਹਨ |ਤੁਹਾਨੂੰ ਦੱਸ ਦਿੰਦੇ ਹਾਂ ਕਿ ਕ੍ਰਿਕਟਰ ਹੋਣ ਦੇ ਨਾਲ-ਨਾਲ ਹਰਭਜਨ ਸਿੰਘ ਇੱਕ ਸਰਕਾਰੀ ਅਫਸਰ ਵੀ ਹਨ |ਭੂਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ ਕਿ ਉਹ ਪੰਜਾਬ ਪੁਲਿਸ ਵਿਚ ਡੀ.ਐੱਸ.ਪੀ ਹਨ |ਹਰਭਜਨ ਸਿੰਘ ਨੇ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਨਾਂ ਦੀ ਇੱਕ ਪਿਆਰੀ ਧੀ ਹੈ |ਕਪਿਲ ਦੇਵ – ਕਪਿਲ ਦੇਵ ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਰਹਿ ਚੁੱਕੇ ਹਨ |ਭਾਰਤ ਦੇ ਮੰਨੇ ਜਾਣ ਵਾਲੇ ਖਿਡਾਰੀਆਂ ਦੇ ਵਿਚ ਕਪਿਲ ਦੀ ਗਿਣਤੀ ਵੀ ਕੀਤੀ ਜਾਂਦੀ ਹੈ |1987 ਵਿਚ ਕਪਿਲ ਦੀ ਕਪਤਾਨੀ ਵਿਚ ਭਾਰਤ ਨੇ ਆਪਣਾ ਪਹਿਲਾ ਵਰਲਡ ਕੱਪ ਜਿੱਤਿਆ ਸੀ |ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਭਾਰਤੀ ਕ੍ਰਿਕੇਟ ਟੀਮ ਦਾ ਇਹ ਆਲਰਾਊਂਡਰ ਸਾਲ 2008 ਵਿਚ ਭਾਰਤੀ ਲੇਫਿਟਨੇਂਟ ਕਰਨਲ ਰਹਿ ਚੁੱਕੇ ਹਨ |

ਸਚਿਨ ਤੇਂਦੁਲਕਰ – ਭਾਰਤੀ ਕ੍ਰਿਕਟ ਟੀਮ ਵਿਚ ਤਾਂ ਵੈਸੇ ਕਈ ਚੰਗੇ ਖਿਡਾਰੀ ਹਨ ਪਰ ਜੇਕਰ ਲੋਕਾਂ ਤੋਂ ਪੁੱਛਿਆ ਜਾਵੇ ਤਾਂ ਕ੍ਰਿਕਟ ਦੀ ਦੁਨੀਆਂ ਵਿਚ ਉਹ ਕਿਸਨੂੰ ਆਪਣਾ ਰੱਬ ਮੰਨਦੇ ਹਨ ਤਾਂ ਸਭ ਦੀ ਜੁਬਾਨ ਤੇ ਇੱਕ ਹੀ ਨਾਮ ਆਵੇਗਾ – ਸਚਿਨ ਤੇਂਦੁਲਕਰ |ਸਚਿਨ ਤੇਂਦੁਲਕਰ ਜਿਹਾ ਖਿਡਾਰੀ ਪੂਰੀ ਦੁਨੀਆਂ ਦੇ ਵਿਚ ਨਹੀਂ ਹੈ |ਵਿਦੇਸ਼ਾਂ ਵਿਚ ਵੀ ਬੱਚਾ-ਬੱਚਾ ਸਚਿਨ ਤੇਂਦੁਲਕਰ ਨੂੰ ਪਹਿਚਾਣਦਾ ਹੈ |ਦੱਸ ਦਿੰਦੇ ਹਾਂ,ਮਾਸਟਰ-ਬਲਾਸਟਰ ਦੇ ਨਾਮ ਨਾਲ ਮਸ਼ਹੂਰ ਸਚਿਨ ਤੇਂਦੁਲਕਰ ਸਾਲ 2010 ਵਿਚ ਭਾਰਤੀ ਏਅਰਫੋਰਸ ਦੇ ਕਪਤਾਨ ਬਣੇ ਸਨ |

Leave a Reply

Your email address will not be published. Required fields are marked *