Home / ਆਮ ਗਿਆਨ / ਭਾਰਤ ਸਰਕਾਰ ਨੇ Tik-Tok ਐਪ ਨੂੰ ਪਲੇਅ ਸਟੋਰ ਤੋਂ ਕੀਤਾ ਬਲਾੱਕ,ਵੱਧ ਤੋਂ ਵੱਧ ਸ਼ੇਅਰ ਕਰੋ

ਭਾਰਤ ਸਰਕਾਰ ਨੇ Tik-Tok ਐਪ ਨੂੰ ਪਲੇਅ ਸਟੋਰ ਤੋਂ ਕੀਤਾ ਬਲਾੱਕ,ਵੱਧ ਤੋਂ ਵੱਧ ਸ਼ੇਅਰ ਕਰੋ

ਵਟਸਐਪ,ਫੇਸਬੁੱਕ ਜਾਂ ਇੰਸਟਾਗ੍ਰਾਮ ਅੱਜ ਦੇ ਸਮੇਂ ਵਿਚ ਮਜਾਕ ਅਤੇ ਮਨੋਰੰਜਨ ਤੋਂ ਜਿਆਦਾ ਜਗ੍ਹਾ ਟਿੱਕ-ਟਾਕ ਯੂਜਰਸ ਨੇ ਘੇਰੀ ਹੋਈ ਸੀ |ਹਰ ਜਗ੍ਹਾ ਤੁਹਾਨੂੰ ਟਿਕ-ਟਾਕ ਦੀਆਂ ਵੀਡੀਓਸ ਦੇਖਣ ਨੂੰ ਮਿਲ ਜਾਣਗੀਆਂ |ਕੀਤੇ ਕੋਈ ਹੰਝੂ ਵਹਾਉਂਦਾ ਦਿਖੇਗਾ ਤੇ ਕੀਤੇ ਕਿਸੇ ਦੀਆਂ ਉੱਡਦੀਆਂ ਜੁਲਫਾਂ ਤੇ ਕੀਤੇ ਦੋ ਲੋਕ ਪਿਆਰ ਕਰਦੇ ਦਿਖਾਈ ਦੇਣਗੇ |ਅਜਿਹੀ ਸਥਿਤੀ ਵਿਚ ਨੌਜਵਾਨਾਂ ਦੇ ਪ੍ਰਤੀ ਟਿਕ-ਟਾਕ ਦਾ ਕ੍ਰੇਜ ਬਹੁਤ ਵਧ ਰਿਹਾ ਸੀ ਅਤੇ ਹੌਲੀ-ਹੌਲੀ ਲੋਕਾਂ ਨੇ ਇਸ ਵਿਚ ਅਸ਼ਲੀਲਤਾ ਫੈਲਾਉਣਾ ਵੀ ਸ਼ੁਰੂ ਕਰ ਦਿੱਤਾ ਸੀ |ਇਸਦੇ ਚਲਦਿਆਂ ਮਦਰਾਸ ਹਾਈਕੋਰਟ ਵਿਚ ਟਿਕ-ਟਾਕ ਨੂੰ ਬੈਨ ਕਰਨ ਦੀ ਅਪੀਲ ਕੀਤੀ ਗੀ ਸੀ ਅਤੇ ਹੁਣ ਕੋਰਟ ਨੇ ਵੀ ਇਸਦੇ ਖਿਲਾਫ਼ ਆਪਣਾ ਫੈਸਲਾ ਸੁਣਾ ਦਿੱਤਾ ਹਾਈ |ਗੂਗਲ ਨੇ ਮਦਰਾਸ ਹਾਈਕੋਰਟ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਭਾਰਤ ਵਿਚ ਬਹੁਤ ਲੋਕਪ੍ਰਿਅ ਹੋਏ ਟਿਕ-ਟਾਕ ਨੂੰ ਬਲਾੱਕ ਕਰ ਦਿੱਤਾ ਹੈ |

ਗੂਗਲ ਨੇ ਲਗਾਇਆ ਬੈਨ – ਦੱਸ ਦਿੰਦੇ ਹਾਂ ਕੀ ਹੁਣ ਕੋਰਟ ਦੇ ਫੈਸਲੇ ਦਾ ਪਾਲਨ ਕਰਦੇ ਹੋਏ ਗੂਗਲ ਨੇ ਟਿਕ-ਟਾਕ ਤੇ ਬੈਨ ਲਗਾ ਦਿੱਤਾ ਹੈ ਤੇ ਹੁਣ ਗੂਗਲ ਪਲੇਅ ਸਟੋਰ ਐਪ ਤਟਨ ਟਿਕ-ਟਾਕ ਐਪ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ |ਦੱਸ ਦਿੰਦੇ ਹਾਂ ਕੀ ਇਹ ਫੈਸਲਾ ਤੱਦ ਆਇਆ ਹੈ ਜਦ ਚੀਨ ਦੀ ਕੰਪਨੀ Bytedance Technology ਨੇ ਕੋਰਟ ਨੂੰ ਅਨੁਰੋਧ ਕੀਤਾ ਸੀ ਕਿ ਇਸ ਉੱਪਰ ਬੈਨ ਲਗਾਇਆ ਜਾਵੇ ਅਤੇ ਉਸਦੀ ਇਸ ਐਪਲੀਕੇਸ਼ਨ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ |ਮਦਰਾਸ ਹਾਈਕੋਰਟ ਨੇ 3 ਅਪਰੈਲ ਨੂੰ ਕੇਂਦਰ ਤਨ ਟਿਕ-ਟਾਕ ਤੇ ਬੈਨ ਲਗਾਉਣ ਨੂੰ ਕਿਹਾ ਸੀ |ਦੱਸਿਆ ਜਾ ਰਿਹਾ ਹਾਈ ਕੀ ਭਾਰਤ ਵਿਚ ਟਿਕ-ਟਾਕ ਦੇ ਚਲਾਉਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ ਤੇ ਅਜਿਹੀ ਸਥਿਤੀ ਵਿਚ ਇਸ ਤੇ ਲੱਗੇ ਬੈਨ ਤੇ ਕੰਪਨੀ ਨੂੰ ਚੰਗਾ ਭਲਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ ਤੇ ਉੱਥੇ ਹੀ ਕੋਰਟ ਦਾ ਕਹਿਣਾ ਹਾਈ ਕੀ ਟਿਕ-ਟਾਕ ਐਪ ਪੋਰਨਗ੍ਰਾਫੀ ਨੂੰ ਵਧਾਵਾ ਦਿੰਦਾ ਹੈ ਜਿਸ ਕਰਕੇ ਬੱਚਿਆਂ ਤੇ ਇਸਦਾ ਮਾੜਾ ਪ੍ਰਭਾਵ ਪੈ ਰਿਹਾ ਹੈ |ਟਿਕ-ਟਾਕ ਐਪ ਤੇ ਅਸ਼ਲੀਲ ਸਮੱਗਰੀ ਦਿਖਾਉਣ ਦਾ ਆਰੋਪ ਹੈ |ਭਾਰਤ ਵਿਚ ਇਹ ਐਪ ਮੰਗਲਵਾਰ ਦੇਰ ਰਾਤ ਤੱਕ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਸੀ,ਪਰ ਹੁਣ ਗੂਗਲ ਨੇ ਇਸਨੂੰ ਬਲਾੱਕ ਕਰ ਦਿੱਤਾ ਹੈ |ਹੁਣ ਇਹ ਗੂਗਲ ਪਲੇਅ ਸਟੋਰ ਤੇ ਨਹੀਂ ਮਿਲੇਗਾ ਤੇ ਨਾ ਹੀ ਡਾਊਨਲੋਡ ਕੀਤਾ ਜਾ ਸਕੇਗਾ |

ਕਿਉਂ ਉੱਠੀ ਬੈਨ ਕਰਨ ਦੀ ਮੰਗ – ਦੱਸ ਦਿੰਦੇ ਹਾਂ ਕਿ ਇਸ ਮਾਮਲੇ ਦੀ ਸ਼ੁਰੂਆਤ ਤਦ ਹੋਈ ਜਦ ਇੱਕ ਵਿਅਕਤੀ ਨੇ ਇਸ ਐਪ ਤੇ ਬੈਨ ਲਗਾਉਣ ਦੇ ਲੀ ਇੱਕ ਜਨਹਿਤ ਚਿੱਠੀ ਦਾਇਰ ਕੀਤੀ |ਆਈਟੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕੀ ਕੇਂਦਰ ਨੇ ਕੋਰਟ ਦੇ ਨਿਰਦੇਸ਼ਾਂ ਦਾ ਪਾਲਨ ਕਰਨ ਦੇ ਲਈ Apple ਅਤੇ google ਨੂੰ ਪੱਤਰ ਭੇਜਿਆ ਸੀ |ਸਰਕਾਰ ਨੇ ਗੂਗਲ ਅਤੇ ਐਪਲ ਨੂੰ ਮਦਰਾਸ ਹਾਈਕੋਰਟ ਦੇ ਆਦੇਸ਼ ਦਾ ਪਾਲਣ ਕਰਨ ਦੇ ਲਈ ਕਿਹਾ ਜਿਸ ਵਿਚ ਟਿਕ-ਟਾਕ ਤੇ ਬੈਨ ਲਗਾਉਣ ਦੀ ਗੱਲ ਕਹੀ ਗਈ ਹੈ |ਦੱਸਿਆ ਜਾ ਰਿਹਾ ਹੈ ਕਿ ਗੂਗਲ ਦੇ ਟਿਕ-ਟਾਕ ਨੂੰ ਆਪਣੇ ਪਲੇਅ ਸਟੋਰ ਤੋਂ ਡਿਲੀਟ ਕਰਨ ਤੇ ਟਿਕ-ਟਾਕ ਐਪ ਦੇ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ |ਟਿਕ-ਟਾਕ ਯੂਜਰਸ ਨੂੰ ਵੀਡੀਓ ਅਤੇ ਟਾਕਸ ਦੀ ਅਨੁਮਤੀ ਦਿੰਦਾ ਹਾਈ ਜਿਸ ਵਿਚ ਕਈ ਤਰਾਂ ਦੇ ਇਫੈਕਟ ਹੁੰਦੇ ਹਨ |ਹਾਲਾਂਕਿ ਜ਼ਿਆਦਾਤਰ ਲੋਕ ਇਸ ਐਪ ਦਾ ਇਸਤੇਮਾਲ ਗਲਤ ਤਰੀਕੇ ਨਾਲ ਕਰਨ ਲੱਗੇ ਸੀ |ਇਸ ਵਿਚ ਕਾਫੀ ਹੱਦ ਤੱਕ ਲੋਕ ਬੋਲਡ ਸਟੇਪਸ ਕਰਦੇ ਸਨ ਅਤੇ ਕੁੱਝ ਲੜਕੀਆਂ ਵੀ ਕਾਫੀ ਅਸ਼ਲੀਲ ਤਰੀਕੇ ਦੀ ਸਮੱਗਰੀ ਅਪਲੋਡ ਕਰਨ ਲੱਗੀਆਂ ਸਨ |ਦੱਸ ਦਿੰਦੇ ਹਾਂ ਕਿ ਇਸ ਐਪ ਨੂੰ ਹੁਣ ਤੱਕ 240 ਮਿਲੀਅਨ ਲੋਕਾਂ ਨੇ ਡਾਊਨਲੋਡ ਕਰਕੇ ਰੱਖਿਆ ਸੀ |

Leave a Reply

Your email address will not be published. Required fields are marked *